ਸਿਹਤ ਲਈ ਇੱਕ ਥਾਂ

SPACE (ਸਪੇਸ) ਦਾ ਮਤਲਬ ਹੈ,'ਸਰੀਰਕ ਸਰਗਰਮੀ ਦੀ ਹਿਮਾਇਤ ਕਰਨੀ, ਇੱਕ ਭਾਈਚਾਰਕ ਕੋਸ਼ਿਸ਼' (supporting physical activity, a community effort)। ਭਾਈਚਾਰਕ ਕੋਸ਼ਿਸ਼ ਸਾਡੇ ਗੈਟਿੰਗ ਐਕਟਿਵ ਟੂਲਬਾਕਸ ਵਿੱਚ, ਮਾਹਰ ਸਲਾਹਟੀਚਾ ਅਤੇ ਸਰਗਰਮੀ ਦਾ ਹਿਸਾਬ ਰੱਖਣ ਵਾਲੇ ਸਾਧਨਾਂਸਿਹਤਮੰਦ ਭੋਜਨ ਖਾਣ ਦੀ ਸਲਾਹ ਅਤੇ ਸਭ ਤੋਂ ਵੱਧ ਮਹੱਤਵਪੂਰਨ, ਤੁਹਾਡੇ ਅਤੇ ਤੁਹਾਡੇ ਭਾਈਚਾਰੇ ਦੋਵਾਂ ਲਈ, ਜਵਾਬਦੇਹੀ ਦੇ ਨਾਲ-ਨਾਲ ਸਭ ਤੋਂ ਵੱਡੇ ਸਾਧਨਾਂ ਵਿੱਚੋਂ ਇੱਕ ਹੈ।ਇਸ ਬਾਰੇ ਹੋਰ ਵੇਰਵੇ ਪੜ੍ਹੋ ਕਿ SPACE ਤੁਹਾਡੇ ਟੀਚਿਆਂ ਨੂੰ ਪੂਰਾ ਕਰਨ ਅਤੇ ਸਰਗਰਮ ਬਣਨ ਵਿੱਚ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ!

ਆਪਣੇ ਟੀਚੇ ਤੈਅ ਕਰੋ

ਸਾਡੇ ਟੀਚਾ ਟ੍ਰੈਕਿੰਗ ਸਿਸਟਮ ਨਾਲ ਅਸਲੀ ਟੀਚੇ ਤੈਅ ਕਰਨਾ ਸਿੱਖੋ।

ਇੱਕ ਅਸਰਦਾਰ ਸਰਗਰਮੀ ਨਿਤਨੇਮ ਲਈ ਪਹਿਲਾ ਪੜਾਅ ਅਜਿਹੇ ਟੀਚੇ ਤੈਅ ਕਰਨਾ ਹੈ, ਜਿਨ੍ਹਾਂ ਨੂੰ ਹਾਸਲ ਕੀਤਾ ਜਾ ਸਕੇ। ਜੇਕਰ ਤੁਹਾਡੇ ਟੀਚੇ ਵਾਸਤਵਿਕ ਨਹੀਂ ਹਨ, ਤਾਂ ਉਹਨਾਂ ਨੂੰ ਹਾਸਲ ਕਰਨ ਦਾ ਰਸਤਾ ਬਹੁਤ ਲੰਮਾ ਅਤੇ ਔਖਾ ਜਾਪ ਸਕਦਾ ਹੈ, ਇਹ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਤੁਹਾਡੇ ਰਸਤੇ ਵਿੱਚ ਰੋਕ ਸਕਦਾ ਹੈ।

SPACE ਤੁਹਾਡੇ ਟੀਚਿਆਂ ਨੂੰ ਛੋਟੇ-ਛੋਟੇ, ਤੁਰੰਤ ਟ੍ਰੈਕ ਹੋਣ ਵਾਲੇ ਅਤੇ ਹਾਸਲ ਕਰਨ ਵਿੱਚ ਮਜ਼ੇਦਾਰ ਟੁਕੜਿਆਂ ਵਿੱਚ ਪੇਸ਼ ਕਰਦਾ ਹੈ - ਆਪਣੇ ਟ੍ਰੌਫੀ ਕੇਸ (ਆਪਣੀ ਇਨਾਮ ਰੱਖਣ ਵਾਲੀ ਅਲਮਾਰੀ) ਨੂੰ ਹਾਸਲ ਕੀਤੇ ਟੀਚਿਆਂ ਨਾਲ ਭਰੋ ਅਤੇ ਕਿਸੇ ਵੀ ਸਮੇਂ ਹੋਰ ਟੀਚੇ ਤੈਅ ਕਰੋ!

ਆਪਣੀ ਤਰੱਕੀ ਦਾ ਹਿਸਾਬ ਰੱਖੋ

ਵਰਤੋਂ-ਵਿੱਚ-ਆਸਾਨ ਸਾਧਨ, ਜੋ ਤੁਹਾਨੂੰ ਹੁਣ ਤੱਕ ਦੀ ਸਰਗਰਮੀ ਦੀ ਇੱਕ ਸਪਸ਼ਟ ਤਸਵੀਰ ਪੇਸ਼ ਕਰਦੇ ਹਨ।


ਜਦੋਂ ਤੁਸੀਂ ਸਰਗਰਮੀ ਟ੍ਰੈਕਰ ਵਿੱਚ ਸਰਗਰਮੀ ਭਰਦੇ ਹੋ, ਤਾਂ SPACE ਟ੍ਰੈਕ ਕਰੇਗਾ ਕਿ ਤੁਸੀਂ ਕਿੰਨੇ ਕਦਮ ਚੱਲੇ ਹੋ, ਕਿੰਨੀਆਂ ਕੈਲਰੀਆਂ ਖ਼ਤਮ ਕੀਤੀਆਂ ਹਨ ਅਤੇ ਕਿੰਨਾ ਸਮਾਂ ਬਿਤਾਇਆ ਹੈ ਅਤੇ ਇਸ ਜਾਣਕਾਰੀ ਨੂੰ ਪੜ੍ਹਨ-ਵਿੱਚ-ਆਸਾਨ ਚਾਰਟ ਵਿੱਚ ਪੇਸ਼ ਕਰੇਗਾ।

ਭਰੀ ਗਈ ਸਰਗਰਮੀ ਤੁਰੰਤ ਤੁਹਾਡੇ ਟੀਚਿਆਂ 'ਤੇ ਲਾਗੂ ਕੀਤੀ ਜਾਂਦੀ ਹੈ, ਤਾਂ ਜੋ ਤੁਹਾਨੂੰ ਹਮੇਸ਼ਾਂ ਪਤਾ ਲੱਗ ਸਕੇ ਕਿ ਤੁਸੀਂ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੇ ਕਿੰਨਾ ਨੇੜੇ ਹੋ!

ਮਾਹਰ ਤੋਂ ਪੁੱਛੋ

ਮੰਗ ਕਰਨ 'ਤੇ, ਮਾਹਰ ਸਿਹਤ ਸੰਬੰਧੀ ਤੁਹਾਡੀਆਂ ਚਿੰਤਾਵਾਂ ਦਾ ਜਵਾਬ ਦਿੰਦਾ ਹੈ।

ਕੀ ਤੁਸੀਂ ਸੋਚ ਰਹੇ ਹੋ ਕਿ ਕੀ ਕੋਈ ਸਰਗਰਮੀ ਤੁਹਾਡੇ ਉਮਰ ਸਮੂਹ ਲਈ ਸੁਰੱਖਿਅਤ ਹੈ? ਕੀ ਤੁਹਾਨੂੰ ਆਪਣੇ ਬਲੱਡ ਸ਼ੂਗਰ ਨੰਬਰਾਂ ਨੂੰ ਘੱਟ ਕਰਨ ਵਿੱਚ ਮਦਦ ਲਈ ਭੋਜਨ ਸਬੰਧੀ ਯੋਜਨਾਵਾਂ ਬਾਰੇ ਸੁਝਾਵਾਂ ਦੀ ਲੋੜ ਹੈ?

SPACE ਦਾ "ਮਾਹਰ ਤੋਂ ਪੁੱਛੋ" ਸੈਕਸ਼ਨ, ਤੁਹਾਨੂੰ ਜਵਾਬ ਦੇ ਸਕਦਾ ਹੈ।

ਮਾਹਰ ਦੇ ਜਵਾਬ ਹਮੇਸ਼ਾਂ ਸਿਰਫ਼ ਇੱਕ ਕਲਿੱਕ 'ਤੇ ਮਿਲ ਸਕਦੇ ਹਨ ਅਤੇ ਪੂਰੀ ਤਰ੍ਹਾਂ ਅਨਾਮ ਹੁੰਦੇ ਹਨ।

ਹੁਣੇ ਜਵਾਬ ਪ੍ਰਾਪਤ ਕਰੋ!

ਦੇਖੋ ਅਤੇ ਜਾਣੋ

ਇੱਥੇ ਅਸਲੀ ਮਜ਼ਾ ਸ਼ੁਰੂ ਹੁੰਦਾ ਹੈ!


SPACE ਦੀ ਵੀਡੀਓ ਲਾਇਬ੍ਰੇਰੀ ਵਿੱਚ ਕਾਫ਼ੀ ਕਿਸਮ ਦੀਆਂ ਕਈ ਮਸ਼ਹੂਰ ਸ਼ੈਲੀਆਂ ਵਿੱਚ ਕਸਰਤ ਵੀਡੀਓ ਹਨ, ਜਿਵੇਂ ਯੋਗ (Yoga) ਅਤੇ ਘੰਗੜਾ (Bhangra)। ਹਰੇਕ ਵੀਡੀਓ ਵਿੱਚ ਇੰਸਟ੍ਰਕਟਰ ਹਨ, ਜੋ ਤੁਹਾਨੂੰ ਅਜਿਹੇ ਨਿਤਨੇਮ ਬਾਰੇ ਦੱਸਣਗੇ, ਜੋ ਅਪਣਾਉਣ ਵਿੱਚ ਆਸਾਨ ਅਤੇ ਸਿੱਖਣ ਵਿੱਚ ਕਾਫ਼ੀ ਮਜ਼ੇਦਾਰ ਹੋਵੇ।

ਜਦੋਂ ਤੁਸੀਂ ਵੀਡੀਓ ਖ਼ਤਮ ਕਰੋਗੇ, ਤਾਂ ਤੁਹਾਡੇ ਮਿੰਟ, ਕਦਮ ਅਤੇ ਖ਼ਤਮ ਕੀਤੀਆਂ ਕੈਲਰੀਆਂ ਤੁਹਾਡੇ ਸਰਗਰਮੀ ਟ੍ਰੈਕਰ ਵਿੱਚ ਭਰੀਆਂ ਜਾਣਗੀਆਂ ਅਤੇ ਤੁਹਾਡੇ ਮੌਜੂਦਾ ਟੀਚਿਆਂ 'ਤੇ ਲਾਗੂ ਕੀਤੀਆਂ ਜਾਣਗੀਆਂ।

ਚੱਲਣਾ ਸ਼ੁਰੂ ਕਰੋ!

ਸਿਹਤਮੰਦ ਭੋਜਨ ਖਾਓ

ਅੰਦਰੋਂ ਅਤੇ ਬਾਹਰੋਂ, ਚੰਗਾ ਮਹਿਸੂਸ ਕਰੋ!


ਸਾਡੇ ਸੁਆਦੀ ਭੰਡਾਰ ਬ੍ਰਾਊਜ਼ (ਤਲਾਸ਼) ਕਰੋ, ਸਿਹਤਮੰਦ ਪਕਵਾਨ! ਸਾਨੂੰ ਉਮੀਦ ਹੈ ਤੁਸੀਂ ਇਨ੍ਹਾਂ ਦਾ ਆਨੰਦ ਮਾਣੋਗੇ!

ਭੋਜਨ ਪਕਾਓ! 

ਅੱਜ ਹੀ ਜੁੜੋ

ਤੁਸੀਂ ਕਿਸਦੀ ਉਡੀਕ ਕਰ ਰਹੇ ਹੋ? ਅੱਜ ਹੀ ਸਪੇਸ (SPACE) ਨਾਲ ਜੁੜੋ – ਇਹ ਮੁਫਤ ਹੈ!

ਸਪੇਸ (SPACE) ਲਈ ਸਾਈਨ-ਅੱਪ ਕਰੋ

ਸਾਡੇ ਨਾਲ ਸੰਪਰਕ ਕਰੋ

ਦੱਖਣੀ ਏਸ਼ੀਆਈ ਪ੍ਰੋਜੈਕਟ ਲਈ ਸਪੇਸ

2775 Laurel Street
10th Floor
Vancouver, BC V5Z 1M9

ਟੈਲੀਫੋਨ: 778-866-3100
info@spaceforsouthasians.ca

ਦਫਤਰ ਘੰਟੇ:
ਸ਼ੁੱਕਰਵਾਰ ਨੂੰ ਸ਼ਾਮ 5 ਨੂੰ ਸਵੇਰੇ 8 , ਸੋਮਵਾਰ ਨੂੰ

ਅਮਰੀਕਾ ਦਾ ਦੌਰਾ

ਸਾਡੇ ਇੱਕ ਸਵਾਲ